ਰੁਠੜੇ ਮਨਾਵੀਏ

ਰੁਠੜੇ ਮਨਾਵੀਏ
ਛੱਡ ਗਏ ਪਖੇਰੂਆਂ ਦੇ
ਦੇਸਾਂ ਅਤੇ ਜਾ ਕੇ
ਤੇਰੀਆਂ ਕਿਨਾਰਿਆਂ ਤੇ
ਪੱਕੇ ਅਮਰੂਦ ਨੀ
ਤੋਤੇ ਕਿਸੇ ਦੇਸ ਤੋਂ