ਕਿੱਥੇ ਤੇਰੇ ਮਾਪੇ ਆ

ਕਿੱਥੇ ਤੇਰੇ ਮਾਪੇ ਆ
ਜਿੰਨ੍ਹੀ ਤੋਂ ਜਿਨਿਓਂ
ਤੈਂ ਪਾਸੋਂ ਉਹ ਲੱਦ ਗਏ
ਤੋਂ ਅਜੇ ਨਾ ਪਤੀਨੋਂ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 43 ( ਹਵਾਲਾ ਵੇਖੋ )

ਉਲਥਾ

Fareed, where are your mother and father, who gave birth to you? They have left you so, you are not convinced that you shall also have to go.

ਉਲਥਾ: S. S. Khalsa