ਤਣ ਨਾ ਤਪਾਇ ਤੰਵਰ

ਤਣ ਨਾ ਤਪਾਇ ਤੰਵਰ
ਜਿਓਂ ਬਾਲਣ ਹੱਡ ਨਾ ਬਾਲ
ਸਿਰ ਪੈਰੀਂ ਕਿਆ ਫੇੜਿਆ
ਅੰਦਰ ਪੁਰੀ ਨਿਹਾਲ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 60 ( ਹਵਾਲਾ ਵੇਖੋ )

ਉਲਥਾ

Do not heat up your body like an oven, and do not burn your bones like firewood. What harm have your feet and heat done to you? Behold your Beloved within yourself.

ਉਲਥਾ: S. S. Khalsa