ਅਜੁ ਨ ਸੁਤੀ ਕੰਤ ਸਿਉ

See this page in :  

ਅਜੁ ਨ ਸੁਤੀ ਕੰਤ ਸਿਉ
ਅੰਗੁ ਮੁੜੇ ਮੁੜਿ ਜਾਇ ॥
ਜਾਇ ਪੁਛਹੁ ਡੋਹਾਗਣੀ
ਤੁਮ ਕਿਉ ਰੈਣਿ ਵਿਹਾਇ ॥

ਉਲਥਾ

This night, I did not sleep with my Husband Lord, and now my body is suffering in pain. Go and ask the deserted bride, how she passes her night.

ਉਲਥਾ: S. S. Khalsa

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ