ਅਖੀ ਦੇਖਿ ਪਤੀਣੀਆਂ

ਅਖੀ ਦੇਖਿ ਪਤੀਣੀਆਂ
ਸੁਣਿ ਸੁਣਿ ਰੀਣੇ ਕੰਨ ॥
ਸਾਖ ਪਕੰਦੀ ਆਈਆ
ਹੋਰ ਕਰੇਂਦੀ ਵੰਨ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 22 ( ਹਵਾਲਾ ਵੇਖੋ )

ਉਲਥਾ

Fareed, my eyes have become weak, and my ears have become hard of hearing. The body's crop has become ripe and turned color.

ਉਲਥਾ: S. S. Khalsa