ਬਡ਼ਾ ਹੋਇਆ ਸ਼ੇਖ਼ ਫ਼ਰੀਦੁ

ਬੁਢਾ ਹੋਆ ਸੇਖ ਫਰੀਦੁ
ਕੰਬਣਿ ਲਗੀ ਦੇਹ ॥
ਜੇ ਸਉ ਵਰ੍ਹ੍ਹਿਆ ਜੀਵਣਾ
ਭੀ ਤਨੁ ਹੋਸੀ ਖੇਹ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 32 ( ਹਵਾਲਾ ਵੇਖੋ )

ਉਲਥਾ

Shaykh Fareed has grown old, and his body has begun to tremble. Even if he could live for hundreds of years, his body will eventually turn to dust.

ਉਲਥਾ: S. S. Khalsa