ਚਲਿ ਚਲਿ ਗਈਆਂ ਪੰਖੀਆਂ

ਚਲਿ ਚਲਿ ਗਈਆਂ ਪੰਖੀਆਂ
ਜਿਨ੍ਹ੍ਹੀ ਵਸਾਏ ਤਲ ॥
ਸਰੁ ਭਰਿਆ ਭੀ ਚਲਸੀ
ਥਕੇ ਕਵਲ ਇਕਲ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 41 ( ਹਵਾਲਾ ਵੇਖੋ )

ਉਲਥਾ

The birds which lived in the pools have flown away and left. Fareed, the overflowing soul shall also pass away, and only the lotus flower shall remain.

ਉਲਥਾ: S. S. Khalsa