ਚਿੰਤ ਖਟੋਲਾ ਵਾਣੁ ਦੁਖੁ

ਚਿੰਤ ਖਟੋਲਾ ਵਾਣੁ ਦੁਖੁ
ਬਿਰਹਿ ਵਿਛਾਵਣ ਲੇਫੁ ॥
ਏਹੁ ਹਮਾਰਾ ਜੀਵਣਾ
ਤੂ ਸਾਹਿਬ ਸਚੇ ਵੇਖੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 30 ( ਹਵਾਲਾ ਵੇਖੋ )

ਉਲਥਾ

Fareed, anxiety is my bed, pain is my mattress, and the pain of separation is my blanket and quilt. Behold, this is my life, O my True Lord and Master.

ਉਲਥਾ: S. S. Khalsa