ਦਾ ਤੀਂ ਸਾਹਿਬ ਸੁਣਦਿਆਂ

ਦਾ ਤੀਂ ਸਾਹਿਬ ਸੁਣਦਿਆਂ
ਕਿਆ ਚਲੇ ਤਿਸ ਨਾਲ਼
ਇਕ ਜਾ ਗੰਦੇ ਨਾ ਲਹਿਣ
ਇੱਕ ਸੁੱਤਿਆਂ ਦੇ ਉਠਾਲ

Reference: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 57

ਉਲਥਾ

The gifts are from our Lord and Master; who can force Him to bestow them? Some are awake, and do not receive them, while He awakens others from sleep to bless them.

ਉਲਥਾ: S. S. Khalsa