ਦਰਿਆਵੇ ਕਿੰਨੇ ਬਗਲਾ

ਦਰਿਆਵੇ ਕਿੰਨੇ ਬਗਲਾ
ਬੈਠਾ ਕਿੱਲ ਕਰੇ
ਕਿੱਲ ਕਰੇਂਦੇ ਹਿੰਝ ਨੂੰ
ਅਚਿੰਤੇ ਬਾਜ਼ ਪਏ
ਬਾਜ਼ ਪਏ ਤਿਸ ਰੱਬ ਦੇ
ਕੇਲਾਂ ਵਿਸਰੀਆਂ
ਜੋ ਮਨ ਚਿੱਤ ਨਾ ਚੇਤੇ ਸਨ
ਸੋ ਗਾਲ੍ਹੀਂ ਰੱਬ ਕੀਆਂ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 52 ( ਹਵਾਲਾ ਵੇਖੋ )

ਉਲਥਾ

Fareed, the crane perches on the river bank, playing joyfully. While it is playing, a hawk suddenly pounces on it. When the Hawk of God attacks, playful sport is forgotten. God does what is not expected or even considered.

ਉਲਥਾ: S. S. Khalsa