ਦੇਖ ਫ਼ਰੀਦਾ ਜੋ ਥੀਆ ਦਾੜੀ ਹੋਈ ਭੂਰ

ਦੇਖੁ ਫਰੀਦਾ ਜੁ ਥੀਆ
ਦਾੜੀ ਹੋਈ ਭੂਰ ॥
ਅਗਹੁ ਨੇੜਾ ਆਇਆ
ਪਿਛਾ ਰਹਿਆ ਦੂਰਿ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 21 ( ਹਵਾਲਾ ਵੇਖੋ )

ਉਲਥਾ

See, Fareed, what has happened: your beard has become grey. That which is coming is near, and the past is left far behind.

ਉਲਥਾ: S. S. Khalsa