ਬਾਬਾ ਫ਼ਰੀਦ

ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ

ਦੇਖੁ ਫਰੀਦਾ ਜਿ ਥੀਆ
ਸਕਰ ਹੋਈ ਵਿਸੁ ॥
ਸਾਂਈ ਬਾਝਹੁ ਆਪਣੇ
ਵੇਦਣ ਕਹੀਐ ਕਿਸੁ ॥

Read this poem in: Roman  شاہ مُکھی 

ਬਾਬਾ ਫ਼ਰੀਦ ਦੀ ਹੋਰ ਕਵਿਤਾ