ਢੂਡੀਨਦਈਏ ਸੁਹਾਗ ਕੂੰ

ਢੂਡੀਨਦਈਏ ਸੁਹਾਗ ਕੂੰ
ਤੋ ਤਣ ਕਾਈ ਕੌਰ
ਜਿਨ੍ਹਾਂ ਨਾਵੋਂ ਸੋਹਾਗਣੀ
ਤਿਨ੍ਹਾਂ ਝਾਕ ਨਾ ਹੋਰ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 58 ( ਹਵਾਲਾ ਵੇਖੋ )

ਉਲਥਾ

You search for your Husband Lord; you must have some fault in your body. Those who are known as happy soul-brides, do not look to others.

ਉਲਥਾ: S. S. Khalsa