ਦੁਹੁ ਦੀਵੀ ਬਲੰਦਿਆ

ਦੁਹੁ ਦੀਵੀ ਬਲੰਦਿਆ
ਮਲਕੁ ਬਹਿਠਾ ਆਇ ॥
ਗੜੁ ਲੀਤਾ ਘਟੁ ਲੁਟਿਆ
ਦੀਵੜੇ ਗਇਆ ਬੁਝਾਇ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 34 ( ਹਵਾਲਾ ਵੇਖੋ )

ਉਲਥਾ

Fareed, the two lamps are lit, but death has come anyway. It has captured the fortress of the body, and plundered the home of the heart; it extinguishes the lamps and departs.

ਉਲਥਾ: S. S. Khalsa