ਦੁੱਖਾਂ ਸੇਤੀ ਦੀਨਹਹੁ ਗਿਆ

See this page in :  

ਦੁੱਖਾਂ ਸੇਤੀ ਦੀਨਹਹੁ ਗਿਆ
ਸੋਲਾਂ ਸੇਤੀ ਰਾਤ
ਖੜ੍ਹਾ ਪੁਕਾਰੇ ਪਾਤਣੀ
ਬੇੜਾ ਕੱਪਰ ਵਾਤ

ਉਲਥਾ

Fareed, the day passes painfully; the night is spent in anguish. The boatman stands up and shouts, "The boat is caught in the whirlpool!"

ਉਲਥਾ: S. S. Khalsa

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ