ਇਨੀ ਨਿਕੀ ਜੰਘੀਐ

ਇਨੀ ਨਿਕੀ ਜੰਘੀਐ
ਥਲ ਡੂੰਗਰ ਭਵਿਓਮ੍ਹ੍ਹਿ ॥
ਅਜੁ ਫਰੀਦੈ ਕੂਜੜਾ
ਸੈ ਕੋਹਾਂ ਥੀਓਮਿ ॥

ਉਲਥਾ

Fareed, with these small legs, I crossed deserts and mountains. But today, Fareed, my water jug seems hundreds of miles away.

ਉਲਥਾ: S. S. Khalsa

See this page in  Roman  or  شاہ مُکھی

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ