ਫ਼ਰੀਦ ਪੰਖ ਪਰਵਾਨੀ

ਫ਼ਰੀਦ ਪੰਖ ਪਰਵਾਨੀ
ਦਿਨੀ ਸੁਹਾਵਾ ਬਾਗ਼
ਨੌਬਤ ਵੱਜੀ ਸੁਬ੍ਹਾ ਸਿਊਂ
ਚੱਲਣ ਕਾਕਰ ਸਾਜ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 45 ( ਹਵਾਲਾ ਵੇਖੋ )

ਉਲਥਾ

Fareed, the bird is a guest in this beautiful world-garden. The morning drums are beating- get ready to leave!

ਉਲਥਾ: S. S. Khalsa