ਫ਼ਰੀਦਾ ਬੁਰੇ ਦਾ ਭਲਾ ਕਰ

See this page in :  

ਫ਼ਰੀਦਾ ਬੁਰੇ ਦਾ ਭਲਾ ਕਰ
ਗ਼ੁੱਸਾ ਮਨ ਨਾ ਹੰਢਾਅ
ਦੇਹੀ ਰੋਗ ਨਾ ਲੱਗ ਈ
ਪੱਲੇ ਸਭ ਕੁਝ ਪਾਇ

ਉਲਥਾ

Fareed, answer evil with goodness; do not fill your mind with anger. Your body shall not suffer from any disease, and you shall obtain everything.

ਉਲਥਾ: S. S. Khalsa

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ