ਫ਼ਰੀਦਾ ਦੁੱਖ ਸੁਖ ਇਕੁ ਕਰ

ਫ਼ਰੀਦਾ ਦੁੱਖ ਸੁਖ ਇਕੁ ਕਰ
ਦਿਲ ਥੀ ਲਾਹ ਵਿਕਾਰ
ਅੱਲ੍ਹਾ ਭੁਲਾਵੇ ਸੋ ਭਲਾ
ਤਾਂ ਲਬੱਹੀ ਦਰਬਾਰ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 56 ( ਹਵਾਲਾ ਵੇਖੋ )

ਉਲਥਾ

Fareed, look upon pleasure and pain as the same; eradicate corruption from your heart. Whatever pleases the Lord God is good; understand this, and you will reach his court.

ਉਲਥਾ: S. S. Khalsa