ਫ਼ਰੀਦਾ ਇਹ ਤਣ ਭੂਕਣਾ

ਫ਼ਰੀਦਾ ਇਹ ਤਣ ਭੂਕਣਾ
ਨਿੱਤ ਨਿੱਤ ਦੁਖੀਏ ਕੌਣ
ਕੰਨੀਂ ਬੁਝੇ ਦੇ ਰਿਹਾ
ਕੁੱਤੀ ਵਗੇ ਪੌਣ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 48 ( ਹਵਾਲਾ ਵੇਖੋ )

ਉਲਥਾ

Fareed, this body is always barking. Who can stand this constant suffering? I have put plugs in my years; I don't care how much the wind is blowing.

ਉਲਥਾ: S. S. Khalsa