ਫ਼ਰੀਦਾ ਇਹ ਵੱਸ ਗੰਧਲਾਂ

ਫਰੀਦਾ ਏ ਵਿਸੁ ਗੰਦਲਾ
ਧਰੀਆਂ ਖੰਡੁ ਲਿਵਾੜਿ ॥
ਇਕਿ ਰਾਹੇਦੇ ਰਹਿ ਗਏ
ਇਕਿ ਰਾਧੀ ਗਏ ਉਜਾੜਿ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 30 ( ਹਵਾਲਾ ਵੇਖੋ )

ਉਲਥਾ

Fareed! these poison-shoots are sugar-coated. Some there are who spend days cultivating these; others from the field uproot of them.

ਉਲਥਾ: S. S. Khalsa