ਫ਼ਰੀਦਾ ਉਮਰ ਸਹਾ ਵੜੀ

ਫ਼ਰੀਦਾ ਉਮਰ ਸਹਾ ਵੜੀ
ਸੰਗ ਸੌ ਨੜੀ ਦੇਹ
ਵਿਰਲੇ ਕੋਈ ਪਈਈਨ
ਜਿਨ੍ਹਾਂ ਪਿਆਰੀ ਨੇਹ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 46 ( ਹਵਾਲਾ ਵੇਖੋ )

ਉਲਥਾ

Fareed, life is blessed and beautiful, along with the beautiful body. Only a rare few are found, who love their beloved Lord.

ਉਲਥਾ: S. S. Khalsa