ਫਰੀਦਾ ਖਾਕੁ ਨ ਨਿੰਦੀਐ

ਫਰੀਦਾ ਖਾਕੁ ਨ ਨਿੰਦੀਐ
ਖਾਕੂ ਜੇਡੁ ਨ ਕੋਇ ॥
ਜੀਵਦਿਆ ਪੈਰਾ ਤਲੈ
ਮੁਇਆ ਉਪਰਿ ਹੋਇ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 24 ( ਹਵਾਲਾ ਵੇਖੋ )

ਉਲਥਾ

Fareed, do not slander the dust; nothing is as great as dust. When we are alive, it is under our feet, and when we are dead, it is above us.

ਉਲਥਾ: S. S. Khalsa