ਗਰਬ ਜਿਨ੍ਹਾਂ ਵਡਿਆਈਆਂ

ਗਰਬ ਜਿਨ੍ਹਾਂ ਵਡਿਆਈਆਂ
ਧਨ ਜੋਬਨ ਆਗਾਹ
ਖ਼ਾਲੀ ਚਲੇ ਧਨ ਸਿਓਂ
ਟਿੱਬੇ ਜਿਓਂ ਮਨੀਹਾਹ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 55 ( ਹਵਾਲਾ ਵੇਖੋ )

ਉਲਥਾ

Fareed, those who are very proud of their greatness, wealth and youth, shall return empty handed from their Lord, like sandhills after the rain.

ਉਲਥਾ: S. S. Khalsa