ਗੋਰ ਨਿਮਾਣੀ ਸਡ਼ ਕਰੇ

ਗੋਰ ਨਿਮਾਣੀ ਸਡ਼ ਕਰੇ
ਨਿੱਘਰਿਆ ਘਰ ਆਵ
ਸਿਰ ਪਰ ਮੈਂ ਥੇ ਆਉਣਾ
ਮਰਨੋਂ ਨਾ ਡਰਿਆਵ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 50

ਉਲਥਾ

Fareed, the poor grave calls out, "O homeless one, come back to your home. You shall surely have to come to me; do not be afraid of death.

ਉਲਥਾ: S. S. Khalsa