ਘੜੀਏ ਘੜੀਏ ਮਾਰੀਐ

ਘੜੀਏ ਘੜੀਏ ਮਾਰੀਐ
ਪਹਰੀ ਲਹੈ ਸਜਾਇ ॥
ਸੋ ਹੇੜਾ ਘੜੀਆਲ ਜਿਉ
ਡੁਖੀ ਰੈਣਿ ਵਿਹਾਇ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 31 ( ਹਵਾਲਾ ਵੇਖੋ )

ਉਲਥਾ

Each and every hour, it is beaten; it is punished everyday. This beautiful body is like the gong; it passes the night in pain.

ਉਲਥਾ: S. S. Khalsa