ਹੰਸੁ ਉਡਰਿ ਕੋਧ੍ਰੈ

ਹੰਸੁ ਉਡਰਿ ਕੋਧ੍ਰੈ
ਪਇਆ ਲੋਕੁ ਵਿਡਾਰਣਿ ਜਾਇ ॥
ਗਹਿਲਾ ਲੋਕੁ ਨ ਜਾਣਦਾ
ਹੰਸੁ ਨ ਕੋਧ੍ਰਾ ਖਾਇ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 40 ( ਹਵਾਲਾ ਵੇਖੋ )

ਉਲਥਾ

The swans fly away, and land in the fields of grain. The people go to chase them away. The thoughtless people do not know, that the swans do not eat the grain.

ਉਲਥਾ: S. S. Khalsa