ਇਕਨਾ ਆਟਾ ਅਗਲਾ

ਇਕਨਾ ਆਟਾ ਅਗਲਾ
ਇਕਨਾ ਨਾਹੀ ਲੋਣੁ ॥
ਅਗੈ ਗਏ ਸਿੰਞਾਪਸਨਿ
ਚੋਟਾਂ ਖਾਸੀ ਕਉਣੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 33 ( ਹਵਾਲਾ ਵੇਖੋ )

ਉਲਥਾ

Fareed, some have lots of flour, while others do not even have salt. When they go beyond this world, it shall be seen, who will be punished.

ਉਲਥਾ: S. S. Khalsa