ਇਟ ਸਿਰਾਣੇ ਭੁਇ ਸਵਣੁ

ਇਟ ਸਿਰਾਣੇ ਭੁਇ ਸਵਣੁ
ਕੀੜਾ ਲੜਿਓ ਮਾਸਿ ॥
ਕੇਤੜਿਆ ਜੁਗ ਵਾਪਰੇ
ਇਕਤੁ ਪਇਆ ਪਾਸਿ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 41 ( ਹਵਾਲਾ ਵੇਖੋ )

ਉਲਥਾ

Fareed, a stone will be your pillow, and the earth will be your bed. The worms shall eat into your flesh. Countless ages will pass, and you will still be lying on one side.

ਉਲਥਾ: S. S. Khalsa