ਜਾ ਲਬੁ ਤਾ ਨੇਹੁ ਕਿਆ

ਜਾ ਲਬੁ ਤਾ ਨੇਹੁ ਕਿਆ
ਲਬੁ ਤ ਕੂੜਾ ਨੇਹੁ ॥
ਕਿਚਰੁ ਝਤਿ ਲਘਾਈਐ
ਛਪਰਿ ਤੁਟੈ ਮੇਹੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 24 ( ਹਵਾਲਾ ਵੇਖੋ )

ਉਲਥਾ

Fareed, when there is a greed, what love can there be? When there is greed, love is false. How long can one remain in a thatched hut which leaks when it rains?

ਉਲਥਾ: S. S. Khalsa