ਬਾਬਾ ਫ਼ਰੀਦ

ਜੇ ਜਾਣਾ ਤਿਲ ਥੋੜੜੇ

ਫਰੀਦਾ!
ਜੇ ਜਾਣਾ ਤਿਲ ਥੋੜੜੇ
ਸੰਮਲਿ ਬੁਕੁ ਭਰੀ ॥
ਜੇ ਜਾਣਾ ਸਹੁ ਨੰਢੜਾ
ਤਾਂ ਥੋੜਾ ਮਾਣੁ ਕਰੀ ॥

Read this poem in: Roman  شاہ مُکھی 

ਬਾਬਾ ਫ਼ਰੀਦ ਦੀ ਹੋਰ ਕਵਿਤਾ