ਜੇ ਤੂ ਅਕਲਿ ਲਤੀਫੁ

ਜੇ ਤੂ ਅਕਲਿ ਲਤੀਫੁ
ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ
ਸਿਰੁ ਨੀਵਾਂ ਕਰਿ ਦੇਖੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 20 ( ਹਵਾਲਾ ਵੇਖੋ )

ਉਲਥਾ

Fareed, if you have a keen understanding, then do not write black marks against anyone else. Look underneath your own collar instead.

ਉਲਥਾ: S. S. Khalsa