ਜਿਨ੍ਹ੍ਹ ਲੋਇਣ ਜਗੁ ਮੋਹਿਆ

ਜਿਨ੍ਹ੍ਹ ਲੋਇਣ ਜਗੁ ਮੋਹਿਆ
ਸੇ ਲੋਇਣ ਮੈ ਡਿਠੁ ॥
ਕਜਲ ਰੇਖ ਨ ਸਹਦਿਆ
ਸੇ ਪੰਖੀ ਸੂਇ ਬਹਿਠੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 23 ( ਹਵਾਲਾ ਵੇਖੋ )

ਉਲਥਾ

Fareed, those eyes which have enticed the world-I have seen those eyes. Once, they could not endure even a bit mascara; now, the birds hatch their young in them!

ਉਲਥਾ: S. S. Khalsa