ਜੋਬਨ ਜਾਂਦੇ ਨਾ ਡਰਾਂ

ਜੋਬਨ ਜਾਂਦੇ ਨਾ ਡਰਾਂ
ਜੇ ਸਹ ਪ੍ਰੀਤਿ ਨ ਜਾਇ ॥
ਕਿਤੀ ਜੋਬਨ ਪ੍ਰੀਤਿ ਬਿਨੁ
ਸੁਕਿ ਗਏ ਕੁਮਲਾਇ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 29 ( ਹਵਾਲਾ ਵੇਖੋ )

ਉਲਥਾ

I am not afraid of losing my youth, as long as I do not lose the Love of my Husband Lord. Fareed, so many youths, without His Love, have dried up and withered away.

ਉਲਥਾ: S. S. Khalsa