ਕਾਗਾ ਚੂੰਡ ਨਾ ਪਿੰਜਰਾ

ਕਾਗਾ ਚੂੰਡ ਨਾ ਪਿੰਜਰਾ
ਬੱਸ ਏ ਤਾਂ ਉਡ ਜਾ
ਜਿੱਤ ਪਿੰਜਰੇ ਮੇਰਾ ਸ਼ਿਵਾ
ਵਸੇ ਮਾਸ ਨਾ ਤਦੋਂ ਖਾ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 49 ( ਹਵਾਲਾ ਵੇਖੋ )

ਉਲਥਾ

O crow, do not peck at my skeleton; if you have landed on it, fly away. Do not eat the flesh from that skeleton, within which my Husband Lord abides.

ਉਲਥਾ: S. S. Khalsa