ਕਾਲੇ ਮੀਡੇ ਕੱਪੜੇ

ਕਾਲੇ ਮੈਡੇ ਕਪੜੇ
ਕਾਲਾ ਮੈਡਾ ਵੇਸੁ ॥
ਗੁਨਹੀ ਭਰਿਆ ਮੈ ਫਿਰਾ
ਲੋਕੁ ਕਹੈ ਦਰਵੇਸੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 39 ( ਹਵਾਲਾ ਵੇਖੋ )

ਉਲਥਾ

Fareed, my clothes are black, and my outfit is black. I wander around full of sins, and yet people call me a dervish- a holy man.

ਉਲਥਾ: S. S. Khalsa