ਕਾਲੇਂ ਧੋ ਲੀਂ ਸਾਹਿਬ ਸੱਦਾ ਹੈ

ਕਾਲੇਂ ਧੋ ਲੀਂ ਸਾਹਿਬ ਸੱਦਾ ਹੈ
ਜੇ ਕੁ ਚਿੱਤ ਕਰੇ
ਅਪਣਾ ਲਾਇਆ ਪ੍ਰੇਮ ਨਾ ਲੱਗੀ
ਜੇ ਲੋਚੇ ਸਭ ਕੋਇ
ਇਹ ਪਰਮ ਪਿਆਲਾ ਖਸਮ ਕਾ
ਜੀਂ ਭਾਵੇਂ ਤੈਂ ਦੇ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 22 ( ਹਵਾਲਾ ਵੇਖੋ )

ਉਲਥਾ

Fareed, whether the hair is black or grey, God is ever there, If one keeps Him in mind. Through personal efforts, none can love even if all desire it. This bowl of love is God's He gives to whom He pleases.

ਉਲਥਾ: S. S. Khalsa