ਕਾਏ ਪਟੋਲਾ ਪਾੜਤੀ

ਕਾਏ ਪਟੋਲਾ ਪਾੜਤੀ
ਕਮਬਲੜੀ ਪਹਿਰੇ
ਨਾਨਕ ਘਰ ਹੀ ਬੈਠਿਆਂ
ਸ਼ੋਹ ਮਿਲੇ
ਜੇ ਨੀਯੱਤ ਰਾਸ ਕਰੇ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 54 ( ਹਵਾਲਾ ਵੇਖੋ )

ਉਲਥਾ

Why tear skills, and wear a poor blanket? Nanak, staying at home you meet your Husband, if intention be right.

ਉਲਥਾ: S. S. Khalsa