ਕਲਰ ਕੇਰੀ ਛਪੜੀ

ਕਲਰ ਕੇਰੀ ਛਪੜੀ
ਆਇ ਉਲਥੇ ਹੰਝ ॥
ਚਿੰਜੂ ਬੋੜਨ੍ਹ੍ਹਿ ਨਾ ਪੀਵਹਿ
ਉਡਣ ਸੰਦੀ ਡੰਝ ॥

ਉਲਥਾ

The swans have landed in a small pond of salt water. They dip in their bills, but do not drink; they fly away, still thirsty.

ਉਲਥਾ: S. S. Khalsa

See this page in  Roman  or  شاہ مُکھی

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ