ਕੰਧੀ ਉੱਤੇ ਰੁਖੜਾ

ਕੰਧੀ ਉੱਤੇ ਰੁਖੜਾ
ਕਚਰਕ ਬੰਨ੍ਹੇ ਧੀਰ
ਕੱਚੇ ਭਾਂਡੇ ਰੱਖੀਏ
ਕਿਚਰ ਤਾਈਂ ਨੀਰ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 51 ( ਹਵਾਲਾ ਵੇਖੋ )

ਉਲਥਾ

How long can the tree remain implanted on the river-bank? Fareed, how long can water be kept in a soft clay pot?

ਉਲਥਾ: S. S. Khalsa