ਕੌਣ ਸੋ ਅੱਖਰ, ਕੌਣ ਗੁਨ

ਕੌਣ ਸੋ ਅੱਖਰ, ਕੌਣ ਗੁਨ,
ਕੌਣ ਸੋ ਮੰਨਿਆ ਮਿੰਨਤ
ਕੌਣ ਸੌ ਵੈਸੋ ਹੂੰ ਕਰੀ
ਜਿੱਤ ਵੱਸ ਆਵੇ ਕੰਤ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 62 ( ਹਵਾਲਾ ਵੇਖੋ )

ਉਲਥਾ

What is that word, what is that virtue, and what is that magic mantra? What are those clothes; which I can wear to captivate my Husband Lord?

ਉਲਥਾ: S. S. Khalsa