ਕੂਕੇਂਦੀਆਂ ਚਾਕੀਨਦਿਆਂ

ਕੂਕੇਦਿਆ ਚਾਂਗੇਦਿਆ
ਮਤੀ ਦੇਦਿਆ ਨਿਤ ॥
ਜੋ ਸੈਤਾਨਿ ਵੰਞਾਇਆ
ਸੇ ਕਿਤ ਫੇਰਹਿ ਚਿਤ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 23 ( ਹਵਾਲਾ ਵੇਖੋ )

ਉਲਥਾ

Fareed, they shouted and yelled, and constantly gave good advice. But those whom the devil has spoiled-how can they turn their consciousness towards God?

ਉਲਥਾ: S. S. Khalsa