ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ

ਕੋਠੇ ਮੰਡਪ ਮਾੜੀਆ
ਏਤੁ ਨ ਲਾਏ ਚਿਤੁ ॥
ਮਿਟੀ ਪਈ ਅਤੋਲਵੀ
ਕੋਇ ਨ ਹੋਸੀ ਮਿਤੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 38 ( ਹਵਾਲਾ ਵੇਖੋ )

ਉਲਥਾ

Fareed, houses, mansions and balconies- do not attach your consciousness to these. When these collapse into heaps of dust, none of them will be your friend.

ਉਲਥਾ: S. S. Khalsa