ਕੋਠੇ ਧੁਕਣੁ ਕੇਤੜਾ

ਕੋਠੇ ਧੁਕਣੁ ਕੇਤੜਾ
ਪਿਰ ਨੀਦੜੀ ਨਿਵਾਰਿ ॥
ਜੋ ਦਿਹ ਲਧੇ ਗਾਣਵੇ
ਗਏ ਵਿਲਾੜਿ ਵਿਲਾੜਿ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 37 ( ਹਵਾਲਾ ਵੇਖੋ )

ਉਲਥਾ

Fareed, how long can you run on the rooftop? You are asleep to your Husband Lord- give it up! The days which were allotted to you are numbered, and they are passing, passing away.

ਉਲਥਾ: S. S. Khalsa