ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ

ਕੋਠੇ ਮੰਡਪ ਮਾੜੀਆ
ਉਸਾਰੇਦੇ ਭੀ ਗਏ ॥
ਕੂੜਾ ਸਉਦਾ ਕਰਿ ਗਏ
ਗੋਰੀ ਆਇ ਪਏ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 33 ( ਹਵਾਲਾ ਵੇਖੋ )

ਉਲਥਾ

Fareed, those who built houses, mansions and lofty buildings, are also gone. They made false deals, and were dropped into their graves.

ਉਲਥਾ: S. S. Khalsa