ਕਿਝੁ ਨ ਬੁਝੈ ਕਿਝੁ ਨ ਸੁਝੈ

ਫਰੀਦਾ!
ਕਿਝੁ ਨ ਬੁਝੈ ਕਿਝੁ ਨ ਸੁਝੈ
ਦੁਨੀਆ ਗੁਝੀ ਭਾਹਿ ॥
ਸਾਂਈਂ ਮੇਰੈ ਚੰਗਾ ਕੀਤਾ
ਨਾਹੀ ਤ ਹੰ ਭੀ ਦਝਾਂ ਆਹਿ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 19 ( ਹਵਾਲਾ ਵੇਖੋ )

ਉਲਥਾ

I know nothing; I understand nothing. The world is a smoldering fire. My Lord did well to warn me about it; otherwise, I would have been burnt as well.

ਉਲਥਾ: S. S. Khalsa