ਕਿਆ ਹੰਸ ਕਿਆ ਬਗਲਾ

ਕਿਆ ਹੰਸ ਕਿਆ ਬਗਲਾ
ਜਾ ਕੁ ਨਜ਼ਰ ਧਰੇ
ਜੇ ਤਿਸ ਭਾਵੇ ਨਾਨਕਾ
ਕਾਗੋਂ ਹੰਸ ਕਰੇ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 61 ( ਹਵਾਲਾ ਵੇਖੋ )

ਉਲਥਾ

Who is a swan, and who is a crane, if God blesses him with His Glance of Grace? If it pleases Him, O Nanak, he changes a crow into a swan.

ਉਲਥਾ: S. S. Khalsa