ਮੈ ਭੋਲਾਵਾ ਪਗ ਦਾ
ਮਤੁ ਮੈਲੀ ਹੋਇ ਜਾਇ ॥
ਗਹਿਲਾ ਰੂਹੁ ਨ ਜਾਣਈ
ਸਿਰੁ ਭੀ ਮਿਟੀ ਖਾਇ ॥
Reference: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 27
ਉਲਥਾ
Fareed, I was worried that my turban might become dirty. My thoughtless self did not realize that one day, dust will consume my head as well.
ਉਲਥਾ: S. S. Khalsa