ਮੈਂ ਜਾਣਾ ਵੱਡ ਹੰਸ ਹੈ

ਮੈਂ ਜਾਣਾ ਵੱਡ ਹੰਸ ਹੈ
ਤਾਂ ਮੈਂ ਕੀਤਾ ਸੰਗ
ਜੇ ਜਾਣਾ ਬਿੱਗ ਬੁਪੜਾ
ਜਨਮ ਨਾ ਭੈੜੀ ਅੰਗ

Reference: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 61

ਉਲਥਾ

I knew him as a great swan, so I associated with him. If I had known that he was a only wretched crane, I would never in my life have crossed paths with him.

ਉਲਥਾ: S. S. Khalsa