ਮੈਂ ਜਾਣਿਆ ਦੁੱਖ ਮੱਜੀ ਕੁ

ਮੈਂ ਜਾਣਿਆ ਦੁੱਖ ਮੱਜੀ ਕੁ
ਦੁੱਖ ਸੁਭਾਏ ਜੱਗ
ਉੱਚੇ ਚੜ੍ਹ ਕੇ ਦੇਖਿਆ
ਤਾਂ ਘਰ ਘਰ ਈਹਾ ਅੱਗ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 46 ( ਹਵਾਲਾ ਵੇਖੋ )

ਉਲਥਾ

Fareed, I thought that I was in trouble; the whole world is in trouble! When I climbed the hill and looked around, I saw this fire in each and every home.

ਉਲਥਾ: S. S. Khalsa